<h4><img class="alignnone size-full wp-image-39522" src="https://wishavwarta.in/wp-content/uploads/2019/02/WhatsApp-Image-2019-02-07-at-6.jpg" alt="" width="400" height="300" /></h4> <h4>ਚੰਡੀਗੜ, 7 ਫਰਵਰੀ – ਪੰਜਾਬ ਦੇ ਨਵੇਂ ਬਣੇ ਡੀਜੀਪੀ ਦਿਨਕਰ ਗੁਪਤਾ ਨੇ ਅੱਜ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਤੋਂ ਬਾਅਦ ਨਵੇਂ ਡੀਜੀਪੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ।</h4>