<h4><img class="alignnone size-full wp-image-39496" src="https://wishavwarta.in/wp-content/uploads/2019/02/garehmari.jpg" alt="" width="400" height="533" /></h4> <h4>ਚੰਡੀਗੜ, 7 ਫਰਵਰੀ – ਪੰਜਾਬ ਵਿਚ ਅੱਜ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ। ਇਸ ਦੌਰਾਨ ਸੂਬੇ ਦੇ ਕਈ ਇਲਾਕਿਆਂ ਵਿਚ ਅੱਜ ਭਾਰੀ ਗੜ੍ਹੇ ਵੀ ਪਏ, ਜਿਸ ਕਾਰਨ ਫਸਲਾਂ ਦਾ ਨੁਕਸਾਨ ਵੀ ਹੋਇਆ।</h4> <img class="alignnone size-full wp-image-39504" src="https://wishavwarta.in/wp-content/uploads/2019/02/7-feb.jpg" alt="" width="538" height="456" /> <h4>ਇਸ ਦੌਰਾਨ ਰਾਜਪੁਰਾ ਵਿਖੇ ਅੱਜ ਹੋਈ ਗੜ੍ਹੇਮਾਰੀ ਨੇ ਸਭ ਨੂੰ ਹੈਰਾਨ ਕਰ ਦਿੱਤਾ। ਗੜ੍ਹੇਮਾਰੀ ਨੇ ਇਥੇ ਚਿਟੀ ਚਾਦਰ ਹੀ ਵਿਛਾ ਦਿੱਤੀ, ਜਿਸ ਨਾਲ ਰਾਜਪੁਰਾ ਨੇ ਰੋਹਤਾਂਗ ਦਾ ਰੂਪ ਧਾਰ ਲਿਆ।</h4> <img class="alignnone size-full wp-image-39505" src="https://wishavwarta.in/wp-content/uploads/2019/02/7-febbb.jpg" alt="" width="400" height="251" /> <h4>ਗੜ੍ਹੇ ਪੈਣ ਨਾਲ ਸੜਕਾਂ, ਪਾਰਕਾਂ ਅਤੇ ਖੇਤ ਇਸ ਤਰ੍ਹਾਂ ਲੱਗ ਰਹੇ ਸਨ ਜਿਵੇਂ ਇਹ ਕਿਸੇ ਪਹਾੜੀ ਇਲਾਕੇ ਵਿਚ ਪਈ ਬਰਫ ਦਾ ਨਜਾਰਾ ਹੋਵੇ।</h4>