ਆਰ.ਬੀ.ਆਈ ਵਲੋਂ ਰੇਪੋ ਰੇਟ ਵਿਚ ਕਟੌਤੀ, ਸਸਤਾ ਹੋਵੇਗਾ ਹੋਮ ਲੋਨ

48

ਆਰ.ਬੀ.ਆਈ ਨੇ ਰੇਪੋ ਰੇਟ ਵਿਚ 0.25 ਫੀਸਦੀ ਦੀ ਕਟੌਤੀ ਕਰ ਦਿੱਤੀ, ਜਿਸ ਨਾਲ ਰੇਪੋ ਰੇਟ ਹੁਣ 6.50 ਫੀਸਦੀ ਤੋਂ ਘਟਕੇ 6.25 ਫੀਸਦੀ ਰਹਿ ਗਿਆ ਹੈ।

ਇਸ ਦੌਰਾਨ ਰੇਪੋ ਰੇਟ ਘੱਟ ਹੋ ਜਾਣ ਕਾਰਨ ਬੈਂਕ ਘੱਟ ਵਿਆਜ ਦਰਾਂ ਉਤੇ ਲੋਨ ਦੇ ਸਕਣਗੇ। ਦੂਸਰੇ ਪਾਸੇ ਲੋਨ ਲੈ ਚੁੱਕੇ ਲੋਕਾਂ ਨੂੰ ਈ.ਐੱਮ.ਆਈ ਵਿਚ ਰਾਹਤ ਮਿਲੇਗਾ।