<h4><img class="alignnone size-full wp-image-9094" src="https://wishavwarta.in/wp-content/uploads/2017/11/LATEST-NEWS-1.jpg" alt="" width="600" height="400" /></h4> <h4>ਚੰਡੀਗੜ, 6 ਫਰਵਰੀ - ਬਰਗਾੜੀ ਮੋਰਚੇ ਨੇ ਲੋਕ ਸਭਾ ਚੋਣਾਂ ਲਈ ਅੱਜ ਸ਼੍ਰੀ ਅਨੰਦਪੁਰ ਸਾਹਿਬ, ਖਡੂਰ ਸਾਹਿਬ, ਬਠਿੰਡਾ ਅਤੇ ਸੰਗਰੂਰ 4 ਸੀਟਾਂ ਤੋਂ ਉਮੀਦਵਾਰ ਤੋਂ ਐਲਾਨ ਦਿੱਤੇ।</h4> <h4>ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਦੱਸਿਆ ਕਿ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਅਤੇ ਬਠਿੰਡਾ ਤੋਂ ਗੁਰਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ, ਜਦੋਂਕਿ ਚੋਣ ਖਡੂਰ ਸਾਹਿਬ ਤੋਂ ਭਾਈ ਮੋਹਕਮ ਸਿੰਘ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਬਿਕਰਮਜੀਤ ਸਿੰਘ ਸੋਢੀ ਦੇ ਨਾਂ ’ਤੇ ਮੋਹਰ ਲਾਈ ਗਈ ਹੈ।</h4>