<h4><img class="alignnone size-full wp-image-28777" src="https://wishavwarta.in/wp-content/uploads/2018/07/cricket-news-logo-1.jpg" alt="" width="372" height="250" /></h4> <h4>ਵੈਲਿੰਗਟਨ, 6 ਫਰਵਰੀ – ਨਿਊਜ਼ੀਲੈਂਡ ਨੇ ਪਹਿਲੇ ਟੀ-20 ਮੈਚ ਵਿਚ ਅੱਜ ਭਾਰਤ ਸਾਹਮਣੇ ਜਿੱਤ ਲਈ 220 ਦੌੜਾਂ ਦਾ ਟੀਚਾ ਰੱਖਿਆ ਹੈ। ਨਿਊਜੀਲੈਂਡ ਨੇ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਉਤੇ 219 ਦੌੜਾਂ ਬਣਾਈਆਂ.</h4> <h4>ਨਿਊਜ਼ੀਲੈਂਡ ਵਲੋਂ ਸਲਾਮੀ ਬੱਲੇਬਾਜ ਟਿਮ ਸਿਫਰਟ ਨੇ ਸਭ ਤੋਂ ਵੱਧ 84 ਦੌੜਾਂ ਬਣਾਈਆਂ, ਜਦਕਿ ਮੁਨਰੋ ਤੇ ਵਿਲੀਅਮਸਨ ਨੇ 34-34 ਦੌੜਾਂ ਅਤੇ ਟੇਲਰ ਨੇ 23 ਦੌੜਾਂ ਦਾ ਯੋਗਦਾਨ ਦਿਤਾ।</h4> <h4>ਭਾਰਤ ਵਲੋਂ ਹਾਰਦਿਕ ਪਾਂਡਿਆ ਨੇ ਸਭ ਤੋਂ ਵੱਧ 2, ਬਾਕੀ ਗੇਂਦਬਾਜਾਂ ਨੇ 1-1 ਵਿਕਟ ਹਾਸਿਲ ਕੀਤੀ</h4>