<h4><img class="alignnone size-full wp-image-5315" src="https://wishavwarta.in/wp-content/uploads/2017/10/accident-logo.jpg" alt="" width="300" height="224" /></h4> <h4>ਕਪੂਰਥਲਾ, 4 ਫਰਵਰੀ ਕਪੂਰਥਲਾ ਵਿਖੇ ਬੱਸ ਪਲਟਣ ਕਾਰਨ 33 ਲੋਕ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਡੇਰਾ ਬਿਆਸ ਤੋਂ ਸਤਿਸੰਗ ਸੁਣ ਕੇ ਸੰਗਤ ਸ਼ਾਹਕੋਟ ਜਾ ਰਹੀ ਸੀ ਕਿ ਕਪੂਰਥਲਾ ਦੇ ਪਿੰਡ ਪਾਜੀਆ ਨੇੜੇ ਇਕ ਪਸ਼ੂ ਦੇ ਬੱਸ ਅੱਗੇ ਆ ਜਾਣ ਕਾਰਨ ਇਹ ਹਾਦਸਾ ਵਾਪਰ ਗਿਆ।</h4> <h4>ਇਸ ਦੌਰਾਨ ਜ਼ਖਮੀਆਂ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਾਇਆ ਗਿਆ ਹੈ। ਜ਼ਖਮੀਆਂ ਵਿਚ 5 ਬੱਚੇ ਵੀ ਸ਼ਾਮਿਲ ਹਨ।</h4>