<h1><img class="alignnone size-full wp-image-1947" src="https://wishavwarta.in/wp-content/uploads/2017/09/team-india-pic-file.jpg" alt="" width="900" height="600" /></h1> <h1>ਵੈਲਿੰਗਟਨ, 2 ਫਰਵਰੀ – ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5ਵਾਂ ਅਤੇ ਆਖਰੀ ਵਨਡੇ ਭਲਕੇ ਵੈਲਿੰਗਟਨ ਵਿਖੇ ਹੋਣ ਜਾ ਰਿਹਾ ਹੈ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 7.30 ਵਜੇ ਸ਼ੁਰੂ ਹੋਵੇਗਾ।</h1> <h1>ਵਨਡੇ ਲੜੀ ਨੂੰ ਭਾਰਤ ਪਹਿਲਾਂ ਹੀ 3-1 ਨਾਲ ਆਪਣੇ ਨਾਮ ਕਰ ਚੁਕਾ ਹੈ. ਇਸ ਦੌਰਾਨ ਪਿਛਲੇ ਮੈਚ ਵਿਚ ਭਾਰਤੀ ਟੀਮ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਟੀਮ ਵਿਚ ਧੋਨੀ ਦੀ ਵਾਪਸੀ ਤੈਅ ਹੈ.</h1> <h1>ਦੂਸਰੇ ਪਾਸੇ ਮੇਜਬਾਨ ਕੀਵੀ ਟੀਮ ਇਹ ਮੈਚ ਜਿੱਤ ਕੇ ਲੜੀ ਨੂੰ 3-2 ਨਾਲ ਖਤਮ ਕਰਨਾ ਚਾਹੇਗੀ।</h1>