<h1><img class="alignnone size-full wp-image-28916" src="https://wishavwarta.in/wp-content/uploads/2018/07/farmer.jpg" alt="" width="351" height="284" /></h1> <h1>ਨਵੀਂ ਦਿੱਲੀ, 1 ਫਰਵਰੀ : ਕਿਸਾਨਾਂ ਲਈ ਮੋਦੀ ਸਰਕਾਰ ਨੇ ਆਪਣੇ ਅੰਤਿਮ ਬਜਟ ਵਿਚ ਵੱਡਾ ਐਲਾਨ ਕੀਤਾ ਹੈ. ਪਿਉਸ਼ ਗੋਇਲ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਪੀਐਮ ਕਿਸਾਨ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ, ਜਿਸ ਤਹਿਤ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ 6 ਹਜਾਰ ਰੁਪਏ ਹਰ ਸਾਲ ਆਰਥਿਕ ਮਦਦ ਵਜੋਂ ਦੇਵੇਗੀ। ਉਹਨਾਂ ਕਿਹਾ ਕਿ 2 ਹੈਕਟੇਅਰ ਤਕ ਮਾਲਿਕਾਨਾ ਹੱਕ ਰੱਖਣ ਵਾਲੇ ਕਿਸਾਨਾ ਦੇ ਖਾਤੇ ਵਿਚ ਹਰ ਸਾਲ 6 ਹਜਾਰ ਰੁਪਏ ਪਾਏ ਜਾਣਗੇ. ਇਸ ਯੋਜਨਾ ਦਾ ਲਾਭ 12 ਕਰੋੜ ਪਰਿਵਾਰਾਂ ਨੂੰ ਹੋਵੇਗਾ.</h1>