<h1><img class="alignnone size-full wp-image-39086" src="https://wishavwarta.in/wp-content/uploads/2019/02/budget-2019-pic.jpg" alt="" width="330" height="328" /></h1> <h1>ਨਵੀਂ ਦਿੱਲੀ, 1 ਫਰਵਰੀ : ਮੋਦੀ ਸਰਕਾਰ ਦਾ ਅੰਤਿਮ ਬਜਟ ਪਿਉਸ਼ ਗੋਇਲ ਵਲੋਂ ਲੋਕ ਸਭਾ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ ਮਹਿੰਗਾਈ ਨੂੰ ਨੱਥ ਪਾਈ ਹੈ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵੱਲ ਕਦਮ ਵਧਾਏ ਹਨ।</h1>