<h3><img class="alignnone size-full wp-image-38160" src="https://wishavwarta.in/wp-content/uploads/2019/01/rohit-batting.jpg" alt="" width="400" height="295" /></h3> <h3>ਬੇ-ਓਵਲ, 28 ਜਨਵਰੀ – ਭਾਰਤ ਨੇ ਅੱਜ ਨਿਊਜ਼ੀਲੈਂਡ ਨੂੰ ਤੀਸਰੇ ਵਨਡੇ ਮੈਚ ਵਿਚ 7 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ ਉਤੇ 3-0 ਨਾਲ ਅਜੇਤੂ ਲੀਡ ਹਾਸਿਲ ਕਰ ਲਈ।</h3> <h3>ਨਿਊਜੀਲੈਂਡ ਨੇ ਭਾਰਤ ਅੱਗੇ ਜਿੱਤ ਲਈ 244 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਭਾਰਤ ਨੇ 43 ਓਵਰ ਵਿਚ 7 ਵਿਕਟਾਂ ਦੇ ਨੁਕਸਾਨ ਉਤੇ ਹਾਸਿਲ ਕਰ ਲਿਆ।</h3> <h3>ਭਾਰਤ ਵਲੋਂ ਰੋਹਿਤ ਸ਼ਰਮਾ ਨਾ 62, ਧਵਨ ਨੇ 28, ਕੋਹਲੀ ਨੇ 60 ਦੌੜਾਂ ਦੀ ਪਾਰੀ ਖੇਡੀ, ਜਦਕਿ ਰਾਇਡੂ ਨੇ 40 ਅਤੇ ਦਿਨੇਸ਼ ਕਾਰਤਿਕ ਨੇ 38 ਦੌੜਾਂ ਦੀ ਅਜੇਤੂ ਪਾਰੀ ਖੇਡੀ।</h3>