ਨਵੀਂ ਦਿੱਲੀ, 24 ਜਨਵਰੀ – ਬੀਤੇ ਦਿਨੀਂ ਕੌਫੀ ਵਿਦ ਕਰਨ ਸ਼ੋਅ ਵਿਚ ਵਿਵਾਦਿਤ ਬਿਆਨ ਤੋਂ ਬਾਅਦ ਟੀਮ ਤੋਂ ਬਾਹਰ ਹੋਏ ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਕੇ.ਐਲ ਰਾਹੁਲ ਨੂੰ ਬੀਸੀਸੀਆਈ ਨੇ ਰਾਹਤ ਦਿੰਦਿਆਂ ਇਹਨਾਂ ਉਤੋਂ ਪਾਬੰਦੀ ਹਟਾ ਦਿਤੀ ਹੈ।
ਇਸ ਦੇ ਨਾਲ ਹੀ ਇਹ ਖਿਡਾਰੀ ਹੁਣ ਨਿਊਜੀਲੈਂਡ ਦੌਰੇ ਉਤੇ ਟੀਮ ਇੰਡੀਆ ਨਾਲ ਜੁੜ ਸਕਣਗੇ।