ਨਾਈਪਰ, 24 ਜਨਵਰੀ – ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਨੂੰ ਅੱਜ 9 ਵਿਕਟਾਂ ਨਾਲ ਹਰਾ ਦਿਤਾ। ਨਿਊਜੀਲੈਂਡ ਨੇ ਪਹਿਲਾਂ ਬੱਲੇਬਾਜੀ ਕਰਦਿਆਂ 192 ਦੌੜਾਂ ਬਣਾਈਆਂ ਸਨ, ਪਰ ਭਾਰਤ ਨੇ ਇਹ ਟੀਚਾ 33 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ ਤੇ ਪੂਰਾ ਕਰ ਲਿਆ।
ਭਾਰਤ ਵਲੋਂ ਸਮਰਿਤੀ ਨੇ ਸਭ ਤੋਂ ਵੱਧ 105 ਦੌੜਾਂ ਦੀ ਪਾਰੀ ਖੇਡੀ