<img class="alignnone size-full wp-image-38379" src="https://wishavwarta.in/wp-content/uploads/2019/01/dhoni.jpg" alt="" width="400" height="318" /> ਮੈਲਬੌਰਨ, 18 ਜਨਵਰੀ (ਗੁਰਪੁਨੀਤ ਸਿੰਘ ਸਿੱਧੂ) – ਮਹਿੰਦਰ ਸਿੰਘ ਧੋਨੀ ਨੇ ਮੈਲਬੌਰਨ ਵਨਡੇ ਵਿਚ ਸ਼ਾਨਦਾਰ ਫਿਫਟੀ ਜੜੀ ਜਿਸ ਨਾਲ ਭਾਰਤ ਜਿੱਤ ਦੇ ਹੋਰ ਨੇੜੇ ਪਹੁੰਚ ਗਿਆ ਹੈ। ਖਬਰ ਲਿਖੇ ਜਾਣ ਤੱਕ ਭਾਰਤ ਨੇ 40 ਓਵਰਾਂ ਵਿਚ 165/3 ਦੌੜਾਂ ਬਣਾ ਲਈਆਂ ਸਨ। ਧੋਨੀ 54 ਅਤੇ ਜਾਧਵ 27 ਉਤੇ ਨਾਬਾਦ ਹਨ।