ਐਡੀਲੇਡ, 15 ਜਨਵਰੀ – ਦੂਸਰੇ ਵਨਡੇ ਮੈਚ ਵਿਚ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਆਸਟਰੇਲੀਆ ਦੀਆਂ 298 ਦੌੜਾਂ ਦੇ ਜਵਾਬ ਵਿਚ 38.1 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ਉਤੇ 210 ਦੌੜਾਂ ਬਣਾ ਲਈਆਂ ਹਨ। ਵਿਰਾਟ 94 ਦੌੜਾਂ ਉਤੇ ਨਾਬਾਦ ਹੈ। ਭਾਰਤ ਨੂੰ ਜਿੱਤ ਲਈ 63 ਗੇਂਦਾਂ ਵਿਚ 83 ਦੌੜਾਂ ਦੀ ਲੋੜ ਹੈ।
IPL-2024 : ਹੈਦਰਾਬਾਦ ਨੇ ਬਣਾਇਆ ਆਈ.ਪੀ.ਐੱਲ ਦੇ ਇਤਿਹਾਸ ‘ਚ ਸਭ ਤੋਂ ਵੱਡਾ ਸਕੋਰ
IPL-2024 : ਹੈਦਰਾਬਾਦ ਨੇ ਬਣਾਇਆ ਆਈ.ਪੀ.ਐੱਲ ਦੇ ਇਤਿਹਾਸ 'ਚ ਸਭ ਤੋਂ ਵੱਡਾ ਸਕੋਰ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਜਿੱਤਿਆ ਮੁਕਾਬਲਾ...