ਵਰਿੰਦਰ ਅਤੇ ਤਿੰਨ ਹੋਰਨਾਂ ਦੀ ਮੰਤਰੀ ਦੇ ਸਕੱਤਰ ਵਜੋਂ ਤਰੱਕੀ

148

ਚੰਡੀਗੜ੍ਹ, 11 ਜਨਵਰੀ (ਵਿਸ਼ਵ ਵਾਰਤਾ) – ਵਰਿੰਦਰ ਨਾਥ ਸਮੇਤ ਭੁਪਿੰਦਰ ਰਾਣੀ, ਸੁਖਵਿੰਦਰ ਕੌਰ ਅਤੇ ਕਸ਼ਮੀਰੀ ਲਾਲ ਨੂੰ ਮੰਤਰੀ ਦੇ ਸਕੱਤਰ ਵਜੋਂ ਤਰੱਕੀ ਦਿੱਤੀ ਗਈ ਹੈ।