ਕੱਲ੍ਹ ਅਤੇ ਪਰਸੋਂ ਬੈਂਕ ਦੀ ਰਹੇਗੀ ਹੜਤਾਲ

90

ਚੰਡੀਗੜ੍ਹ/ਨਵੀਂ ਦਿੱਲੀ, 7 ਜਨਵਰੀ – ਜੇਕਰ ਕੱਲ੍ਹ ਅਤੇ ਪਰਸੋਂ ਤੁਹਾਡਾ ਕੋਈ ਬੈਂਕ ਵਿਚ ਕੰਮ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ 8 ਅਤੇ 9 ਜਨਵਰੀ ਨੂੰ ਸਰਕਾਰੀ ਬੈਂਕਾਂ ਦੀ ਹੜਤਾਲ ਹੈ। ਇਸ ਹੜਤਾਲ ਦੌਰਾਨ ਕੰਮਕਾਜ ਪ੍ਰਭਾਵਿਤ ਹੋ ਸਕਦੇ ਹਨ। ਇਸ ਦੌਰਾਨ ਪ੍ਰਾਈਵੇਟ ਬੈਂਕ ਖੁੱਲੇ ਰਹਿਣਗੇ।