ਮੋਦੀ ਸਰਕਾਰ ਦਾ ਵੱਡਾ ਫੈਸਲਾ – ਜਨਰਲ ਵਰਗ ਨੂੰ ਮਿਲੇਗਾ 10 ਫੀਸਦ ਰਾਖਵਾਂਕਰਨ

169

ਨਵੀਂ ਦਿੱਲੀ, 7 ਜਨਵਰੀ – ਕੇਂਦਰ ਦੀ ਮੋਦੀ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਐਲਾਨ ਕਰਦਿਆਂ ਆਰਥਿਕ ਪੱਖੋਂ ਪਛੜੇ ਜਨਰਲ ਵਰਗ ਦੇ ਲੋਕਾਂ ਲਈ 10 ਫੀਸਦੀ ਰਾਖਵੇਂਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਦੱਸਣਯੋਗ ਹੈ ਕਿ ਇਸ ਫੈਸਲੇ ਨਾਲ ਆਰਥਿਕ ਪੱਖੋਂ ਪਛੜੇ ਜਨਰਲ ਵਰਗ ਨਾਲ ਸਬੰਧਤ ਲੋਕਾਂ ਨੂੰ ਵੱਡਾ ਲਾਭ ਹੋਵੇਗਾ।