<img class="alignnone size-full wp-image-253" src="https://wishavwarta.in/wp-content/uploads/2017/08/sensex-nifty-continue-to-rise-after-strong-opening.jpg" alt="" width="600" height="444" /> ਮੁੰਬਈ, 21 ਦਸਬੰਰ – ਸੈਂਸੈਕਸ ਅੱਜ 689.60 ਅੰਕ ਡਿੱਗ ਕੇ 35, 742.07 ਅੰਕਾਂ ਉਤੇ ਬੰਦ ਹੋਇਆ। ਇਸ ਤੋਂ ਇਲਾਵਾ ਨਿਫਟੀ 197.70 ਅੰਕਾਂ ਦੀ ਗਿਰਾਵਟ ਨਾਲ 10,754 ਅੰਕਾਂ ਉਤੇ ਬੰਦ ਹੋਇਆ।