ਨਵੀਂ ਦਿੱਲੀ, 17 ਦਸਬੰਰ- ਆਸਟ੍ਰੇਲੀਆ ਦੌਰੇ ‘ਤੇ ਗਈ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ, ਜਦੋਂ ਉਸ ਦਾ ਸਲਾਮੀ ਬੱਲੇਬਾਜ ਪ੍ਰਿਥਵੀ ਸ਼ਾਹ ਸੱਟ ਕਾਰਨ ਬਾਕੀ ਦੇ 2 ਮੈਚਾਂ ਵਿਚੋਂ ਵੀ ਬਾਹਰ ਹੋ ਗਿਆ ਹੈ।
ਇਸ ਦੌਰਾਨ ਪ੍ਰਿਥਵੀ ਸ਼ਾਹ ਦੀ ਥਾਂ ਮਯੰਕ ਅਗਰਵਾਲ ਨੂੰ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।
BREAKING: @PrithviShaw has been ruled out of the remainder of the #AUSvIND Test series. @mayankcricket has been called up as his replacement.
➡️ https://t.co/nBlTkOTkm5 pic.twitter.com/7g8m9ceKDt
— ICC (@ICC) December 17, 2018