ਪਰਥ, 15 ਦਸਬੰਰ – ਪਰਥ ਟੈਸਟ ਵਿਚ ਦੂਸਰੇ ਦਿਨ ਦੀ ਖੇਡ ਖਤਮ ਹੋ ਚੁੱਕੀ ਹੈ। ਇਸ ਦੌਰਾਨ ਭਾਰਤ ਨੇ 3 ਵਿਕਟਾਂ ਉਤੇ 172 ਦੌੜਾਂ ਬਣਾ ਲਈਆਂ ਸਨ ਅਤੇ ਉਹ ਹੁਣ ਵੀ ਆਸਟਰੇਲੀਆ ਦੀਆਂ 326 ਦੌੜਾਂ ਤੋਂ 154 ਦੌੜਾਂ ਪਿਛੇ ਹੈ।
ਵਿਰਾਟ ਕੋਹਲੀ 82 ਅਤੇ ਰਹਾਨੇ 51 ਦੌੜਾਂ ਬਣਾ ਕੇ ਨਾਬਾਦ ਸਨ। ਇਸ ਤੋਂ ਪਹਿਲਾਂ ਭਾਰਤ ਦੀ ਸਲਾਮੀ ਜੋੜੀ ਕੁਝ ਖਾਸ ਨਾ ਕਰ ਸਕੀ। ਰਾਹੁਲ 2 ਅਤੇ ਮੁਰਲੀ ਵਿਜੇ 0 ਉਤੇ ਹੀ ਆਊਟ ਹੋ ਗਿਆ, ਜਦਕਿ ਪੁਜਾਰਾ ਨੇ 24 ਦੌੜਾਂ ਬਣਾਈਆਂ।