<img class="alignnone size-full wp-image-675" src="https://wishavwarta.in/wp-content/uploads/2017/08/sensex-down.jpg" alt="" width="500" height="300" /> ਮੁੰਬਈ, 10 ਦਸਬੰਰ –ਸੈਂਸੈਕਸ ਵਿਚ ਅੱਜ 713.53 ਅੰਕਾਂ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 34,959.72 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ। ਇਸ ਤੋਂ ਇਲਾਵਾ ਨਿਫਟੀ 205.25 ਅੰਕ ਡਿੱਗ ਕੇ 10,488.45 ਉਤੇ ਬੰਦ ਹੋਇਆ।