ਦਸੰਬਰ ਮਹੀਨਾ ਹੋਵੇਗਾ ਬੇਹੱਦ ਖਾਸ, ਜਾਣੋ ਕਿਉਂ

108

ਚੰਡੀਗੜ੍ਹ, 30 ਨਵੰਬਰ (ਵਿਸ਼ਵ ਵਾਰਤਾ) – ਇਸ ਸਾਲ ਦਾ ਦਸੰਬਰ ਮਹੀਨਾ ਜੋ ਕਿ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਅੰਕੜਿਆਂ ਦੇ ਹਿਸਾਬ ਨਾਲ ਬੇਹੱਦ ਖਾਸ ਹੋਣ ਵਾਲਾ ਹੈ। ਦਸੰਬਰ ਮਹੀਨੇ ਵਿਚ 5 ਸ਼ਨੀਵਾਰ, 5 ਐਤਵਾਰ ਅਤੇ 5 ਸੋਮਵਾਰ ਆਉਣਗੇ।

ਮੰਨਿਆ ਜਾ ਰਿਹਾ ਹੈ ਕਿ ਅਜਿਹਾ ਸੰਯੋਗ ਲਗਪਗ 823 ਸਾਲਾਂ ਬਾਅਦ ਹੋਣ ਜਾ ਰਿਹਾ ਹੈ।