ਚੰਡੀਗੜ, 28 ਨਵੰਬਰ (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਹਤ ਖਰਾਬ ਹੋਣ ਕਾਰਨ ਪੀਜੀਆਈ ਭਰਤੀ ਕਰਾਇਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਬਲੱਡ ਪ੍ਰੈੱਸ਼ਰ ਅਤੇ ਬੁਖਾਰ ਹੋਣ ਕਾਰਨ ਪੀਜੀਆਈ ਭਰਤੀ ਕਰਾਇਆ ਗਿਆ ਹੈ, ਜਿਥੇ ਡਾਕਟਰਾਂ ਦੀ ਵਿਸ਼ੇਸ਼ ਟੀਮ ਵਲੋਂ ਮੁੱਖ ਮੰਤਰੀ ਦਾ ਇਲਾਜ ਕੀਤਾ ਜਾ ਰਿਹਾ ਹੈ।
ਜਮੀਨ ਦਾ ਮਾਮਲਾ : ‘ਆਪ’ ਦੇ ਇਸ ਉਮੀਦਵਾਰ ਦੇ ਵਿਰੋਧ ਦਾ ਭਾਕਿਯੂ ਉਗਰਾਹਾਂ ਨੇ ਕਰ ਤਾ ਐਲਾਨ, ਦੇ ਦਿੱਤੀ ਚੇਤਾਵਨੀ !
ਜਮੀਨ ਦਾ ਮਾਮਲਾ : 'ਆਪ' ਦੇ ਇਸ ਉਮੀਦਵਾਰ ਦੇ ਵਿਰੋਧ ਦਾ ਭਾਕਿਯੂ ਉਗਰਾਹਾਂ ਨੇ ਕਰ ਤਾ ਐਲਾਨ, ਦੇ ਦਿੱਤੀ ਚੇਤਾਵਨੀ...