ਕਾਮੇਡੀਅਨ ਕਪਿਲ ਸ਼ਰਮਾ ਨੇ ਸ਼ੇਅਰ ਕੀਤਾ ਵਿਆਹ ਦਾ ਕਾਰਡ, 12 ਨੂੰ ਗਿੰਨੀ ਨਾਲ ਰਚਾਉਣਗੇ ਸ਼ਾਦੀ

111

ਨਵੀਂ ਦਿੱਲੀ, 27 ਨਵੰਬਰ : ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ਉਤੇ ਸ਼ੇਅਰ ਕਰ ਦਿਤਾ ਹੈ।

ਕਪਿਲ ਸ਼ਰਮਾ 12 ਦਸੰਬਰ ਨੂੰ ਗਿੰਨੀ ਨਾਲ ਸ਼ਾਦੀ ਰਚਾਉਣਗੇ।