<img class="alignnone size-full wp-image-28777" src="https://wishavwarta.in/wp-content/uploads/2018/07/cricket-news-logo-1.jpg" alt="" width="372" height="250" /> ਬ੍ਰਿਸਬੇਨ, 21 ਨਵੰਬਰ –ਆਸਟਰੇਲੀਆ ਨੇ ਭਾਰਤ ਨੂੰ ਪਹਿਲੇ ਟੀ-20 ਮੈਚ ਵਿਚ ਅੱਜ 4 ਦੌੜਾਂ ਨਾਲ ਹਰਾ ਦਿੱਤਾ। ਮੈਚ ਨਾਲ ਪ੍ਰਭਾਵਿਤ ਇਸ ਮੈਚ ਨੂੰ 17-17 ਓਵਰਾਂ ਦਾ ਕੀਤਾ ਗਿਆ ਸੀ ਤੇ ਭਾਰਤ ਨੂੰ ਜਿੱਤ ਲਈ 174 ਦੌੜਾਂ ਦਾ ਟੀਚਾ ਮਿਲਿਆ ਸੀ, ਪਰ ਉਹ 7 ਵਿਕਟਾਂ ਉਤੇ 169 ਦੌੜਾਂ ਹੀ ਬਣਾ ਸਕੀ।