ਇਸਰੋ ਦੀ ਇੱਕ ਹੋਰ ਵੱਡੀ ਪ੍ਰਾਪਤੀ, ਸਫਲਤਾਪੂਰਵਕ ਦਾਗਿਆ ਜੀਸੈੱਟ-29 ਸੈਟੇਲਾਈਟ

17

ਨਵੀਂ ਦਿੱਲੀ, 14 ਨਵੰਬਰ : ਭਾਰਤੀ ਪੁਲਾੜ ਸੰਸਥਾ ਇਸਰੋ ਨੇ ਅੱਜ ਇੱਕ ਹੋਰ ਵੱਡੀ ਪ੍ਰਾਪਤੀ ਹਾਸਿਲ ਕਰਦਿਆਂ ਜੀਸੈੱਟ-29 ਸੈਟੇਲਾਈਟ ਸਫਲਤਾਪੂਰਵਕ ਲਾਂਚ ਕੀਤਾ।

ਇਸ ਸੈਟੇਲਾਈਟ ਦੁਆਰਾ ਹਾਈ ਸਪੀਡ ਡੇਟਾ ਟਰਾਂਸਫਰ ਕਰਨ ਵਿਚ ਸਹਾਇਤਾ ਮਿਲੇਗੀ।