ਵਨਡੇ ਰੈਂਕਿੰਗ : ਪਹਿਲੇ 2 ਸਥਾਨਾਂ ‘ਤੇ ਭਾਰਤੀ ਬੱਲੇਬਾਜ਼ਾਂ ਦਾ ਕਬਜ਼ਾ

36

ਦੁਬਈ, 13 ਨਵੰਬਰ : ਆਈ.ਸੀ.ਸੀ ਵਨਡੇ ਰੈਂਕਿੰਗ ਵਿਚ ਭਾਰਤ ਦੇ ਵਿਰਾਟ ਕੋਹਲੀ ਪਹਿਲੇ ਅਤੇ ਰੋਹਿਤ ਸ਼ਰਮਾ ਦੂਸਰੇ ਸਥਾਨ ਉਤੇ ਹਨ। ਜਦਕਿ ਗੇਂਦਬਾਜੀ ਵਿਚ ਜਸਪ੍ਰੀਤ ਬੁਮਰਾਹ ਪਹਿਲੇ ਸਥਾਨ ਉਤੇ ਹਨ।