ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਨ ਵਿਆਹ ਲਈ ਇਟਲੀ ਰਵਾਨਾ

83

ਨਵੀਂ ਦਿੱਲੀ, 10 ਨਵੰਬਰ – ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਅਤੇ ਅਭਿਨੇਤਰੀ ਦੀਪਿਕਾ ਪਾਦੂਕੋਨ ਵਿਆਹ ਲਈ ਅੱਜ ਇਟਲੀ ਰਵਾਨਾ ਹੋ ਗਏ ਹਨ। ਇਹਨਾਂ ਦੋਨਾਂ ਦੀ ਸ਼ਾਦੀ ਇਟਲੀ ਵਿਚ ਹੋਣ ਜਾ ਰਹੀ ਹੈ।

ਇਸ ਜੋੜੀ ਦਾ ਵਿਆਹ 14 ਨਵੰਬਰ ਨੂੰ ਹੋਣ ਜਾ ਰਿਹਾ ਹੈ।