ਵਿਰਾਟ ਕੋਹਲੀ ਹੋਇਆ 30 ਸਾਲ ਦਾ

36

ਨਵੀਂ ਦਿੱਲੀ, 5 ਨਵੰਬਰ – ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਅਤੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਅੱਜ 30 ਸਾਲ ਦਾ ਹੋ ਗਿਆ ਹੈ। ਇਸ ਦੌਰਾਨ ਜਨਮ ਦਿਨ ਮੌਕੇ ਵਿਰਾਟ ਨੂੰ ਉਹਨਾਂ ਦੇ ਕਰੋੜਾਂ ਪ੍ਰਸ਼ੰਸਕਾਂ ਅਤੇ ਕ੍ਰਿਕਟ ਹਸਤੀਆਂ ਨੇ ਜਨਮ ਦਿਨ ਮੌਕੇ ਵਧਾਈ ਦਿੱਤੀ ਹੈ।