ਸੈਂਸੈਕਸ ਵਿਚ ਆਇਆ ਜ਼ਬਰਦਸਤ ਉਛਾਲ

33

ਮੁੰਬਈ, 2 ਨਵੰਬਰ –ਸੈਂਸੈਕਸ ਵਿਚ ਅੱਜ 579.68 ਅੰਕਾਂ ਦਾ ਉਛਾਲ ਦਰਜ ਕੀਤਾ ਗਿਆ, ਜਿਸ ਨਾਲ ਇਹ 35,011.65 ਉਤੇ ਪਹੁੰਚ ਗਿਆ।

ਇਸ ਤੋਂ ਇਲਾਵਾ ਨਿਫਟੀ 177.40 ਅੰਕਾਂ ਦੇ ਵਾਧੇ ਨਾਲ 10,557.85 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ।