ਨਵੀਂ ਦਿੱਲੀ, 31 ਅਕਤੂਬਰ – ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਬਰਸੀ ਮੌਕੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਡਾ. ਮਨਮੋਹਨ ਸਿੰਘ ਸਮੇਤ ਵੱਖ-ਵੱਖ ਨੇਤਾਵਾਂ ਵਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ।
Former PM Dr. Manmohan Singh, UPA Chairperson Smt. Sonia Gandhi & Congress President @RahulGandhi pay their respects at Shakti Sthal. #RememberingIndiraGandhi pic.twitter.com/c5VjuE38Z0
— Congress (@INCIndia) October 31, 2018
ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਵੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਹਨਾਂ ਦੀ 34ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
Punjab Government led by @capt_amarinder Singh pays tributes to the former Prime Minister Late (Smt) Indira Gandhi on her 34th death anniversary with the pledge to continue to move forward, with courage, to do what is right for the state and its people, always! pic.twitter.com/liYG9EnhrF
— Government of Punjab (@PunjabGovtIndia) October 31, 2018