ਭਾਰਤ ਨੇ ਵੈਸਟ ਇੰਡੀਜ਼ ਅੱਗੇ ਰੱਖਿਆ 378 ਦੌੜਾਂ ਦਾ ਵਿਸ਼ਾਲ ਟੀਚਾ

17

ਮੁੰਬਈ, 29 ਅਕਤੂਬਰ – ਭਾਰਤ ਨੇ ਚੌਥੇ ਵਨਡੇ ਵਿਚ ਵੈਸਟ ਇੰਡੀਜ ਖਿਲਾਫ ਪਹਿਲਾਂ ਖੇਡਦਿਆਂ ਨਿਰਧਾਰਿਤ 50 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਉਤੇ 377 ਦੌੜਾਂ ਬਣਾਈਆਂ ਹਨ। ਵੈਸਟ ਇੰਡੀਜ ਨੂੰ ਜਿੱਤਣ ਲਈ 378 ਦੌੜਾਂ ਦੀ ਲੋੜ ਹੈ।

ਭਾਰਤ ਵਲੋਂ ਰੋਹਿਤ ਨੇ 163, ਰਾਇਡੂ ਨੇ 100, ਧਵਨ ਨੇ 38, ਕੋਹਲੀ ਨੇ 16, ਧੋਨੀ ਨੇ 23 ਦੌੜਾਂ ਬਣਾਈਆਂ। ਜਦਕਿ ਬਾਅਦ ਵਿਚ ਕੇਦਾਰ ਜਾਧਵ 16 ਅਤੇ ਜਡੇਜਾ 7 ਦੌੜਾਂ ਬਣਾ ਕੇ ਨਾਬਾਦ ਰਹੇ