ਅੰਬਾਇਤੀ ਰਾਇਡੂ ਨੇ ਵੀ ਜੜਿਆ ਸੈਂਕੜਾ

18

ਮੁੰਬਈ, 29 ਅਕਤੂਬਰ – ਰੋਹਿਤ ਸ਼ਰਮਾ ਤੋਂ ਬਾਅਦ ਅੰਬਾਇਤੀ ਰਾਇਡੂ ਨੇ ਵੀ ਸੈਂਕੜਾ ਬਣਾ ਦਿੱਤਾ ਹੈ। ਰਾਇਡੂ ਨੇ 80 ਗੇਂਦਾਂ ਵਿਚ 100 ਰਨ ਬਣਾਏ। ਇਹ ਉਸ ਦਾ ਤੀਸਰਾ ਵਨਡੇ ਸੈਂਕੜਾ ਹੈ।

ਇਸ ਤੋਂ ਪਹਿਲਾਂ ਰੋਹਿਤ ਸ਼ਰਮਾ 162 ਦੌੜਾਂ ਬਣਾ ਕੇ ਆਊਟ ਹੋਇਆ।