ਰੋਹਿਤ ਤੇ ਰਾਇਡੂ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਭਾਰਤ ਦਾ ਸਕੋਰ 300 ਤੋਂ ਪਾਰ

29

ਮੁੰਬਈ, 29 ਅਕਤੂਬਰ – ਰੋਹਿਤ ਤੇ ਰਾਇਡੂ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਭਾਰਤ ਦਾ ਸਕੋਰ 300 ਤੋਂ ਪਾਰ ਹੋ ਗਿਆ ਹੈ। 43 ਓਵਰਾਂ ਬਾਅਦ ਭਾਰਤ ਨੇ 2 ਵਿਕਟਾਂ ਦੇ ਨੁਕਸਾਨ ਉਤੇ 302 ਦੌੜਾਂ ਬਣਾ ਲਈਆਂ ਹਨ। ਰੋਹਿਤ 152 ਤੇ ਰਾਇਡੂ 83 ਦੌੜਾਂ ਤੇ ਨਾਬਾਦ ਹੈ।