ਰੋਹਿਤ ਸ਼ਰਮਾ ਨੇ ਬਣਾਇਆ 21ਵਾਂ ਸੈਂਕੜਾ

35

ਮੁੰਬਈ, 29 ਅਕਤੂਬਰ – ਚੌਥੇ ਵਨਡੇ ਵਿਚ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸ਼ਾਨਦਾਰ ਸੈਂਕੜਾ ਬਣਾਇਆ। ਰੋਹਿਤ ਦਾ ਇਹ 21ਵਾਂ ਵਨਡੇ ਸੈਂਕੜਾ ਹੈ। ਰੋਹਿਤ ਨੇ ਆਪਣੀ ਇਸ ਪਾਰੀ ਵਿਚ 13 ਚੌਕੇ ਅਤੇ 1 ਛੱਕਾ ਲਗਾਇਆ।