ਵਿਸ਼ਾਖਾਪਟਨਮ, 24 ਅਕਤੂਬਰ – ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ ਦੂਸਰੇ ਵਨਡ ਮੈਚ ਵਿਚ ਭਾਰਤ ਨੂੰ ਲੱਗੇ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਵਿਰਾਟ ਤੇ ਅੰਬਾਇਤੀ ਨੇ ਪਾਰੀ ਨੂੰ ਸੰਭਾਲ ਲਿਆ ਹੈ। ਖਬਰ ਲਿਖੇ ਜਾਣ ਤਕ ਵਿਰਾਟ ਨੇ 50 ਅਤੇ ਅੰਬਾਇਤੀ ਨੇ 39 ਦੌੜਾਂ ਬਣਾ ਲਈਆਂ ਸਨ। ਅਤੇ 25.2 ਓਵਰਾਂ ਬਾਅਦ ਭਾਰਤ ਨੇ 2 ਵਿਕਟਾਂ ਦੇ ਨੁਕਸਾਨ ਉਤੇ 125 ਦੌੜਾਂ ਬਣਾ ਲਈਆਂ ਸਨ।
ਇਸ ਤੋਂ ਪਹਿਲਾਂ ਰੋਹਿਤ ਸ਼ਰਮਾ 4 ਅਤੇ ਧਵਨ 29 ਦੌੜਾਂ ਬਣਾ ਕੇ ਆਊਟ ਹੋਏ।