ਸ਼੍ਰੀਨਗਰ ‘ਚ ਸੈਨਾ ਵੱਲੋਂ ਮੁਕਾਬਲੇ ਦੌਰਾਨ 2 ਅੱਤਵਾਦੀ ਢੇਰ

23

ਸ਼੍ਰੀਨਗਰ, 24 ਅਕਤੂਬਰ – ਜੰਮੂ ਕਸ਼ਮੀਰ ਵਿਚ ਭਾਰਤੀ ਸੈਨਾ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮੁਕਾਬਲੇ ਵਿਚ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਇਹ ਮੁਕਾਬਲਾ ਸ਼੍ਰੀਨਗਰ ਦੇ ਨੌਗਾਂਵ ਵਿਖੇ ਹੋਇਆ।