ਦੁਸਹਿਰੇ ਮੌਕੇ ਸ਼ੇਅਰ ਬਾਜ਼ਾਰ ਡਿੱਗਿਆ ਮੂਧੇ ਮੂੰਹ

32

ਮੁੰਬਈ, 19 ਅਕਤੂਬਰ – ਸੈਂਸੈਕਸ ਵਿਚ ਅੱਜ 463.95 ਅੰਕਾਂ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 34,315.63 ਉਤੇ  ਬੰਦ ਹੋਇਆ।

ਇਸ ਤੋਂ ਇਲਾਵਾ ਨਿਫਟੀ 149.50 ਅੰਕਾਂ ਦੀ ਗਿਰਾਵਟ ਨਾਲ 10,303.55 ਉਤੇ ਬੰਦ ਹੋਇਆ।