ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐੱਨ.ਡੀ ਤਿਵਾੜੀ ਦਾ ਦੇਹਾਂਤ

36

ਨਵੀਂ ਦਿੱਲੀ, 18 ਅਕਤੂਬਰ – ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਐੱਨ.ਡੀ ਤਿਵਾੜੀ ਦਾ ਅੱਜ ਦੇਹਾਂਤ ਹੋ ਗਿਆ। ਉਹਨਾਂ ਨੇ ਸਾਕੇਤ ਹਸਪਤਾਲ ਵਿਚ ਆਖਰੀ ਸਾਹ ਲਏ। ਉਹ ਰਾਸ਼ਟਰੀ ਕਾਂਗਰਸ ਦੇ ਸੀਨੀਅਰ ਨੇਤਾ ਸਨ।

ਉਹ ਕੇਂਦਰ ਵਿਚ ਵਿੱਤ, ਵਿਦੇਸ਼, ਉਦਯੋਗ ਮੰਤਰਾਲੇ ਸੰਭਾਲ ਚੁੱਕੇ ਹਨ।