ਸੈਂਸੈਕਸ ਵਿਚ 461 ਅੰਕਾਂ ਦਾ ਉਛਾਲ

23

ਮੁੰਬਈ, 10 ਅਕਤੂਬਰ : ਸੈਂਸੈਕਸ ਵਿਚ ਅੱਜ 461.42 ਅੰਕਾਂ ਦਾ ਉਛਾਲ ਦਰਜ ਕੀਤਾ ਗਿਆ, ਜਿਸ ਨਾਲ ਇਹ 34,760.89 ਉਤੇ ਪਹੁੰਚ ਕੇ ਬੰਦ ਹੋਇਆ।

ਇਸੇ ਤਰ੍ਹਾਂ ਨਿਫਟੀ 159.05 ਅੰਕਾਂ ਦੇ ਉਛਾਲ ਨਾਲ 10,460.10 ਅੰਕਾਂ ਉਤੇ ਬੰਦ ਹੋਇਆ।