ਰਾਜਕੋਟ, 6 ਅਕਤੂਬਰ– ਰਾਜਕੋਟ ਟੈਸਟ ਮੈਚ ਵਿਚ ਟੀਮ ਇੰਡੀਆ ਜਿੱਤ ਤੋਂ 2 ਵਿਕਟਾਂ ਦੂਰ ਹੈ। ਚਾਹ ਦੇ ਸਮੇਂ ਤੱਕ ਵੈਸਟ ਇੰਡੀਜ ਨੇ ਦੂਸਰੀ ਪਾਰੀ ਵਿਚ 185 ਦੌੜਾਂ ਉਤੇ 8 ਵਿਕਟਾਂ ਗਵਾ ਦਿੱਤੀਆਂ ਸਨ ਅਤੇ ਉਹ ਹੁਣ ਵੀ ਭਾਰਤ ਤੋਂ 283 ਦੌੜਾਂ ਪਿੱਛੇ ਹੈ।
ਭਾਰਤ ਵੱਲੋਂ ਆਰ. ਅਸ਼ਵਿਨ ਨੇ ਦੂਸਰੀ ਪਾਰੀ ਵਿਚ ਜਿੱਤ 2 ਵਿਕਟਾਂ ਹਾਸਿਲ ਕੀਤੀਆਂ ਉਥੇ ਕੁਲਦੀਪ ਯਾਦਵ ਨੇ 5 ਵਿਕਟਾਂ ਲੈ ਕੇ ਵਿਰੋਧੀ ਟੀਮ ਦਾ ਲੱਕ ਹੀ ਤੋੜ ਦਿੱਤਾ।