<img class="alignnone size-medium wp-image-9089" src="https://wishavwarta.in/wp-content/uploads/2017/11/breaking-news-logo-1-300x234.jpg" alt="" width="300" height="234" /> ਸ਼੍ਰੀਨਗਰ, 6 ਅਕਤੂਬਰ– ਜੰਮੂ ਸ਼੍ਰੀਨਗਰ ਰਾਸ਼ਟਰੀ ਹਾਈਵੇਅ ਉਤੇ ਵਾਪਰੇ ਇਕ ਮਿੰਨੀ ਬੱਸ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਕੇ 20 ਹੋ ਗਈ ਹੈ। ਜਦੋਂ ਕਿ ਇਸ ਹਾਦਸੇ ਵਿਚ 13 ਲੋਕ ਜ਼ਖਮੀ ਹੋਏ ਹਨ। ਦੱਸਣਯੋਗ ਹੈ ਕਿ ਇਕ ਮਿੰਨੀ ਬੱਸ ਅੱਜ ਸੰਤੁਲਨ ਵਿਗੜਨ ਕਾਰਨ ਡੁੰਘੀ ਖੱਡ ਵਿਚ ਜਾ ਡਿੱਗੀ।