ਡਾਲਰ ਦੇ ਮੁਕਾਬਲੇ ਰੁਪਿਆ 74 ਤੋਂ ਵੀ ਪਾਰ

27

ਨਵੀਂ ਦਿੱਲੀ, 5 ਅਕਤੂਬਰ : ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਹੈ। ਅੱਜ ਰੁਪਿਆ ਡਾਲਰ ਦੇ ਮੁਕਾਬਲੇ 74.02 ਤੱਕ ਪਹੁੰਚ ਗਿਆ, ਜੋ ਰੁਪਏ ਦਾ ਸਭ ਤੋਂ ਮਾੜੀ ਹਾਲਤ ਹੈ।