ਆਰ.ਬੀ.ਆਈ ਨੇ ਵਿਆਜ ਦਰਾਂ ‘ਚ ਨਹੀਂ ਕੀਤਾ ਵਾਧਾ, ਰੇਪੋ ਰੇਟ 6.50% ‘ਤੇ ਬਰਕਰਾਰ

25

ਮੁੰਬਈ, 5 ਅਕਤੂਬਰ – ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਵਿਆਜ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ।  ਰੇਪੋ ਰੇਟ 6.50% ‘ਤੇ ਬਰਕਰਾਰ ਹੈ।