ਸ਼ੇਅਰ ਬਾਜ਼ਾਰ ਵਿਚ 550 ਅੰਕਾਂ ਦੀ ਭਾਰੀ ਗਿਰਾਵਟ

12

ਮੁੰਬਈ, 3 ਅਕਤੂਬਰ – ਸੈਂਸੈਕਸ ਵਿਚ ਅੱਜ 550.51 ਅੰਕਾਂ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 35,975.63 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ।

ਇਸ ਤੋਂ ਇਲਾਵਾ ਨਿਫਟੀ 150.05 ਅੰਕਾਂ ਦੀ ਗਿਰਾਵਟ ਨਾਲ 10,858.25 ਉਤੇ ਬੰਦ ਹੋਇਆ।