ਅਫਗਾਨਿਸਤਾਨ : ਰੈਲੀ ‘ਚ ਧਮਾਕੇ ਦੌਰਾਨ 68 ਲੋਕਾਂ ਦੀ ਮੌਤ

17

ਕਾਬੁਲ, 2 ਅਕਤੂਬਰ – ਅਫਗਾਨਿਸਤਾਨ ਵਿਚ ਅੱਜ ਇੱਕ ਰੈਲੀ ‘ਚ ਹੋਏ ਧਮਾਕੇ ਦੌਰਾਨ 68 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਸ ਹਮਲੇ ਵਿਚ 150 ਤੋਂ ਵੱਧ ਲੋਕ ਜ਼ਖਮੀ ਹੋਏ ਹਨ।