• 1834 ਖਰੀਦ ਕੇਂਦਰ ਸਥਾਪਿਤ
ਚੰਡੀਗੜ, 1 ਅਕਤੂਬਰ (ਵਿਸ਼ਵ ਵਾਰਤਾ) : ਪੰਜਾਬ ਵਿਚ ਅੱਜ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ।
ਪੰਜਾਬ ਨੂੰ ਇਸ ਸਾਲ 200 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਹੋਣ ਦੀ ਆਸ ਹੈ। ਸੂਬੇ ਭਰ ਵਿਚ ਸਥਾਪਿਤ 1834 ਖਰੀਦ ਕੇਂਦਰਾਂ ਵਿਚ ਕੁੱਲ ਝੋਨੇ ਦੀ ਖਰੀਦ ਵਿਚੋਂ ਪਨਗਰੇਨ 30 ਫੀਸਦੀ, ਪਨਸਪ 22 ਫੀਸਦੀ, ਮਾਰਕਫੈੱਡ 23 ਫੀਸਦੀ, ਪੰਜਾਬ ਐਗਰੋ 10 ਫੀਸਦੀ, ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ 10 ਫੀਸਦੀ ਅਤੇ ਐਫ.ਸੀ.ਆਈ 05 ਫੀਸਦੀ ਝੋਨੇ ਦੀ ਖਰੀਦ ਕਰੇਗੀ।
ED ਨੇ ‘ਆਪ’ ਵਿਧਾਇਕ ਤੋਂ ਲਗਾਤਾਰ 13 ਘੰਟੇ ਕੀਤੀ ਪੁੱਛਗਿੱਛ
ED ਨੇ 'ਆਪ' ਵਿਧਾਇਕ ਤੋਂ ਲਗਾਤਾਰ 13 ਘੰਟੇ ਕੀਤੀ ਪੁੱਛਗਿੱਛ ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ) ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾ...