<img class="alignnone size-medium wp-image-28777" src="https://wishavwarta.in/wp-content/uploads/2018/07/cricket-news-logo-1-300x202.jpg" alt="" width="300" height="202" /> ਦੁਬਈ, 28 ਸਤੰਬਰ – ਏਸ਼ੀਆ ਕੱਪ ਦੇ ਫਾਈਨਲ ਵਿਚ ਬੰਗਲਾਦੇਸ਼ ਨੇ ਬਿਹਤਰੀਨ ਸ਼ੁਰੂਆਤ ਕੀਤੀ ਹੈ। ਖਬਰ ਲਿਖੇ ਜਾਣ ਤਕ ਬੰਗਲਾਦੇਸ਼ ਨੇ 18 ਓਵਰਾਂ ਵਿਚ ਬਿਨਾਂ ਕੋਈ ਵਿਕਟ ਗਵਾਏ 102 ਦੌੜਾਂ ਬਣਾ ਲਈਆਂ ਸਨ। ਮਹਿਦੀ ਹਸਨ 26 ਅਤੇ ਲਿਟਨ ਦਾਸ 73 ਦੌੜਾਂ ਬਣਾ ਕੇ ਨਾਬਾਦ ਸਨ।