ਔਰਤਾਂ ਉਤੇ ਤਸ਼ਦੱਦ ਬਾਰੇ ਕੈਪਟਨ ਅਮਰਿੰਦਰ ਸਿੰਘ ਚੁੱਪੀ ਤੋੜਨ —- ਕੈਂਥ
ਚੰਡੀਗੜ•, 28 ਸਤੰਬਰ ਕੈਪਟਨ ਸਰਕਾਰ ਵਿੱਚ ਔਰਤਾਂ ਅਤੇ ਲੜਕੀਆਂ ਨੂੰ ਸ਼ਾਸਨ ਪ੍ਰਸ਼ਾਸਨ ਵੱਲੋਂ ਬੁਹਤ ਬੁਰਾ ਵਿਵਹਾਰ ਅਤੇ ਤਸ਼ਦੱਦ ਦੇ ਸ਼ਿਕਾਰ ਵਿੱਚ ਜੀਵਨ ਗੁਜ਼ਾਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ,ਇਹ ਵਿਚਾਰਾਂ ਦਾ ਪ੍ਰਗਟਾਵਾ ਕਰਦੀਆਂ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਗ੍ਰਹਿਵਿਭਾਗ ‘ਔਰਤਾਂ ਨੂੰ ਸੁਰੱਖਿਆ ਪ੍ਰਦਾਨ’ਕਰਨ ਵਿੱਚ ਅਸਫਲ ਸਾਬਿਤ ਹੋ ਰਿਹਾ ਹੈ।
ਉਹਨਾਂ ਅੱਗੇ ਕਿਹਾ ਕਿ ਪੁਲਿਸ ਦਾ ਰਾਜਨੀਤਕ ਕਰਨ ਹੋਣ ਕਾਰਨ ਨਿਆਂ ਮਿਲਣਾ ਮੁਸ਼ਕਿਲ ਹੋ ਗਿਆ ਹੈ ਕੈਪਟਨ ਸਰਕਾਰ ਵਿੱਚ ਔਰਤਾਂ ਤੇ ਲੜਕੀਆਂ ਨਾਲ ਬਲਾਤਕਾਰ, ਨਿਰਵਸਤਰ, ਸੋਸ਼ਣ, ਅਪਹਰਣ ਅਤੇ ਸ਼ਰੇਆਮ ਬੇਇੱਜ਼ਤੀਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਪੰਜਾਬ ਸੈਕਟਰੀਏਟ ਵਿਚੋਂ ‘ਗੈਰਹਾਜ਼ਿਰ ਮੁੱਖ ਮੰਤਰੀ’ ਨੂੰ ਆਪਣੀਕਾਰਜਸ਼ੈਲੀ ਨੂੰ ਪੜਚੋਲ ਕਰਨਦੀ ਅਪੀਲ ਕਰਦਿਆਂ ਔਰਤਾਂ ਦੀਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਹਿਸ਼ੀਆਨਾ ਤੌਰ ਤਰੀਕਿਆਂ ਨਾਲ ਕੰਮ ਕਰਨ ਵਾਲੀਆਂ ਦੇ ਖਿਲਾਫ਼ ਸਖਤ ਕਾਰਵਾਈ ਕਰਨ ਦੀ ਪਹਿਲਕਦਮੀਂ ਕਰਨੀ ਚਾਹੀਦੀ ਹੈ।
ਸ੍ਰਕੈਂਥ ਨੇ ਦੱਸਿਆ ਕਿ ਪੰਜਾਬ ਅਜਿਹੀਆਂ ਘਟਨਾਵਾਂ ਦਾਵਾਪਰਨਾਚਿੰਤਾਦਾਵਿਸ਼ਾ ਹੈ ਔਰਤਾਂ ਨਾਲ ਅਜਿਹਾ ਅਣਮਨੁੱਖੀ ਵਿਵਹਾਰ ਸਰਕਾਰੀ ਤੰਤਰਰਾਹੀਂ ਹੋਣਾ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਚੁੱਪ ਚਾਪ ਤਮਾਸ਼ਾ ਦੇਖਣਾ ਵਾਪਰ ਰਹੀਆਂ ਘਟਨਾਵਾਂ ਪ੍ਰਤੀ ਚੁੱਪ ਰਹਿਣਾਂ,ਅਜਿਹੇ ਘਿਨੌਣੇ ਅਪਰਾਧ ਵਿੱਚ ਚੁੱਪੀ ਧਾਰਕੇ ਬੜੀ ਬੇਸ਼ਰਮੀਨਾਲਬੈਠੇ ਹਨ। ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਗੰਭੀਰ ਘਟਨਾਵਾਂ ਉਤੇ ਨੋਟਿਸਲੈਣਾਂ, ਕੈਪਟਨ ਸਰਕਾਰਦੀ ਕਾਰਜ਼ਸੈਲੀਉਤੇ ਪ੍ਰਸ਼ਨ ਚਿੰਨ• ਲੱਗ ਗਿਆ ਹੈ।
ਉਹਨਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਫ਼ਕੀਰਾਂ ਦੀਧਰਤੀ ਉੱਤੇ ਜ਼ਾਲਮ ਤੌਰ ਤਰੀਕਿਆਂ ਨਾਲ ਔਰਤਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਨੈਸ਼ਨਲਸਡਿਊਲਡ ਕਾਸਟ ਅਲਾਇੰਸ ਨਿੰਦਾ ਕਰਦਾ ਹੈ ਗਰੀਬਮਜ਼ਲੂਮਾਂ ਔਰਤਾਂ ਨੂੰ ਨਿਆਂ ਦਿਵਾਉਣਲਈਪੰਜਾਬੀਆਂ ਨੂੰ ਅਪੀਲਕਰਦਿਆਂ ਸਰਕਾਰੀ ਦਹਿਸ਼ਤਗਰਦੀ ਫੈਲਾਉਣ ਵਾਲੀਆਂ ਇਕਜੁੱਟ ਹੋਣਾਚਾਹੀਦਾ ਹੈ ਅਤੇ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ। ਸਿਆਸੀ ਪਾਰਟੀਆਂ ਦੇ ਇਸਤਰੀਵਿੰਗਾ ਦਾ ਅਜਿਹੀਆਂ ਘਟਨਾਵਾਂ ਪ੍ਰਤੀ ਚੁੱਪ ਰਹਿਣਾਂ ਗੁਲਾਮ ਮਾਨਸਿਕਤਾ ਦਾ ਵਰਤਾਰਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀ ਲਕਰਦਿਆਂ ਸ੍ਰਕੈਂਥ ਨੇ ਕਿਹਾ ਕਿ ਪੁਲਿਸ ਨੂੰ ਰਾਜਨੀਤਕਤੰਤਰ ਤੋਂ ਦੂਰਰੱਖਿਆਜਾਵੇ,ਪ੍ਰਾਸ਼ਾਸਨੀਕ ਸੁਧਾਰਾਂ ਲਈਹਮੇਸ਼ਾਂ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਹਾਸਲ ਹੋਇਆ
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ...