<img class="alignnone size-medium wp-image-32761" src="https://wishavwarta.in/wp-content/uploads/2018/09/voting-300x195.jpg" alt="" width="300" height="195" /> ਚੰਡੀਗੜ, 19 ਸਤੰਬਰ : ਪੰਜਾਬ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ 150 ਪੰਚਾਇਤ ਸਮਿਤੀਆਂ ਲਈ ਅੱਜ ਹੋਇਆ ਮਤਦਾਨ ਸ਼ਾਮ 4 ਵਜੇ ਸਮਾਪਤ ਹੋ ਗਿਆ ਹੈ। ਹੁਣ ਸਿਰਫ ਲਾਈਨਾਂ ਵਿਚ ਲੱਗੇ ਵੋਟਰ ਹੀ ਵੋਟ ਪਾ ਸਕਣਗੇ। ਦੱਸਣਯੋਗ ਹੈ ਕਿ ਇਹਨਾਂ ਚੋਣਾਂ ਦਾ ਨਤੀਜਾ 22 ਸਤੰਬਰ ਨੂੰ ਐਲਾਨਿਆ ਜਾਵੇਗਾ।